verse_id stringlengths 5 5 | shabad_id stringlengths 4 6 | page stringdate 0001-01-01 00:00:00 1430-01-01 00:00:00 | line stringclasses 19
values | orig_text stringlengths 4 142 | asr_text stringlengths 2 140 | en_meaning stringlengths 5 250 |
|---|---|---|---|---|---|---|
00001 | 0001 | 0001 | 01 | ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ | ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ | One Universal Creator God. The Name Is Truth. Creative Being Personified. No Fear. No Hatred. Image Of The Undying, Beyond Birth, Self-Existent. By Guru's Grace ~ |
00002 | 0001 | 0001 | 03 | ॥ ਜਪੁ ॥ | ਜਪੁ | Name of the Composition, "Jup". Chant And Meditate: |
00003 | 0001 | 0001 | 04 | ਆਦਿ ਸਚੁ ਜੁਗਾਦਿ ਸਚੁ ॥ | ਆਦਿ ਸਚੁ ਜੁਗਾਦਿ ਸਚੁ | True In The Primal Beginning. True Throughout The Ages. |
00004 | 0001 | 0001 | 04 | ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥ | ਹੈ ਭੀ ਸਚੁ ਨਾਨਕ ਹੋਸੀ ਭੀ ਸਚੁ | True Here And Now. O Nanak, Forever And Ever True. ||1|| |
00005 | 0001 | 0001 | 05 | ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ | ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ | Even if one bathes hundreds of thousands of times, the mind does not become cleansed. |
00006 | 0001 | 0001 | 05 | ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥ | ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ | By remaining silent, inner silence is not obtained, even by remaining lovingly absorbed deep within. |
00007 | 0001 | 0001 | 05 | ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ | ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ | The hunger of the hungry is not appeased, even by piling up loads of worldly goods. |
00008 | 0001 | 0001 | 06 | ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ | ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ | Hundreds of thousands of clever tricks, but not even one of them will go along with you in the end. |
00009 | 0001 | 0001 | 06 | ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ | ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ | So how can you become truthful? And how can the veil of falsehood be torn away? |
00010 | 0001 | 0001 | 07 | ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ | ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ | O Nanak, it is written that you shall obey the Hukam of His Command, and walk in the Way of His Will. ||1|| |
00011 | 0002 | 0001 | 07 | ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ | ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ | By His Command, bodies are created; His Command cannot be described. |
00012 | 0002 | 0001 | 08 | ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥ | ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ | By His Command, souls come into being; by His Command, glory and greatness are obtained. |
00013 | 0002 | 0001 | 08 | ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ | ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ | By His Command, some are high and some are low; by His Written Command, pain and pleasure are obtained. |
00014 | 0002 | 0001 | 09 | ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥ | ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ | Some, by His Command, are blessed and forgiven; others, by His Command, wander aimlessly forever. |
00015 | 0002 | 0001 | 09 | ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ | ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ | Everyone is subject to His Command; no one is beyond His Command. |
00016 | 0002 | 0001 | 10 | ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥ | ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ | O Nanak, one who understands His Command, does not speak in ego. ||2|| |
00017 | 0003 | 0001 | 10 | ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥ | ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ | Some sing of His Power-who has that Power? |
00018 | 0003 | 0001 | 11 | ਗਾਵੈ ਕੋ ਦਾਤਿ ਜਾਣੈ ਨੀਸਾਣੁ ॥ | ਗਾਵੈ ਕੋ ਦਾਤਿ ਜਾਣੈ ਨੀਸਾਣੁ | Some sing of His Gifts, and know His Sign and Insignia. |
00019 | 0003 | 0001 | 11 | ਗਾਵੈ ਕੋ ਗੁਣ ਵਡਿਆਈਆ ਚਾਰ ॥ | ਗਾਵੈ ਕੋ ਗੁਣ ਵਡਿਆਈਆ ਚਾਰ | Some sing of His Glorious Virtues, Greatness and Beauty. |
00020 | 0003 | 0001 | 11 | ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥ | ਗਾਵੈ ਕੋ ਵਿਦਿਆ ਵਿਖਮੁ ਵੀਚਾਰੁ | Some sing of knowledge obtained of Him, through difficult philosophical studies. |
00021 | 0003 | 0001 | 12 | ਗਾਵੈ ਕੋ ਸਾਜਿ ਕਰੇ ਤਨੁ ਖੇਹ ॥ | ਗਾਵੈ ਕੋ ਸਾਜਿ ਕਰੇ ਤਨੁ ਖੇਹ | Some sing that He fashions the body, and then again reduces it to dust. |
00022 | 0003 | 0001 | 12 | ਗਾਵੈ ਕੋ ਜੀਅ ਲੈ ਫਿਰਿ ਦੇਹ ॥ | ਗਾਵੈ ਕੋ ਜੀਅ ਲੈ ਫਿਰਿ ਦੇਹ | Some sing that He takes life away, and then again restores it. |
00023 | 0003 | 0001 | 12 | ਗਾਵੈ ਕੋ ਜਾਪੈ ਦਿਸੈ ਦੂਰਿ ॥ | ਗਾਵੈ ਕੋ ਜਾਪੈ ਦਿਸੈ ਦੂਰਿ | Some sing that He seems so very far away. |
00024 | 0003 | 0002 | 01 | ਗਾਵੈ ਕੋ ਵੇਖੈ ਹਾਦਰਾ ਹਦੂਰਿ ॥ | ਗਾਵੈ ਕੋ ਵੇਖੈ ਹਾਦਰਾ ਹਦੂਰਿ | Some sing that He watches over us, face to face, ever-present. |
00025 | 0003 | 0002 | 01 | ਕਥਨਾ ਕਥੀ ਨ ਆਵੈ ਤੋਟਿ ॥ | ਕਥਨਾ ਕਥੀ ਨ ਆਵੈ ਤੋਟਿ | There is no shortage of those who preach and teach. |
00026 | 0003 | 0002 | 01 | ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥ | ਕਥਿ ਕਥਿ ਕਥੀ ਕੋਟੀ ਕੋਟਿ ਕੋਟਿ | Millions upon millions offer millions of sermons and stories. |
00027 | 0003 | 0002 | 02 | ਦੇਦਾ ਦੇ ਲੈਦੇ ਥਕਿ ਪਾਹਿ ॥ | ਦੇਦਾ ਦੇ ਲੈਦੇ ਥਕਿ ਪਾਹਿ | The Great Giver keeps on giving, while those who receive grow weary of receiving. |
00028 | 0003 | 0002 | 02 | ਜੁਗਾ ਜੁਗੰਤਰਿ ਖਾਹੀ ਖਾਹਿ ॥ | ਜੁਗਾ ਜੁਗੰਤਰਿ ਖਾਹੀ ਖਾਹਿ | Throughout the ages, consumers consume. |
00029 | 0003 | 0002 | 02 | ਹੁਕਮੀ ਹੁਕਮੁ ਚਲਾਏ ਰਾਹੁ ॥ | ਹੁਕਮੀ ਹੁਕਮੁ ਚਲਾਏ ਰਾਹੁ | The Commander, by His Command, leads us to walk on the Path. |
00030 | 0003 | 0002 | 03 | ਨਾਨਕ ਵਿਗਸੈ ਵੇਪਰਵਾਹੁ ॥੩॥ | ਨਾਨਕ ਵਿਗਸੈ ਵੇਪਰਵਾਹੁ | O Nanak, He blossoms forth, Carefree and Untroubled. ||3|| |
00031 | 0004 | 0002 | 03 | ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥ | ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ | True is the Master, True is His Name-speak it with infinite love. |
00032 | 0004 | 0002 | 03 | ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥ | ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ | People beg and pray, ""Give to us, give to us"", and the Great Giver gives His Gifts. |
00033 | 0004 | 0002 | 04 | ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥ | ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ | So what offering can we place before Him, by which we might see the Darbaar of His Court? |
00034 | 0004 | 0002 | 04 | ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥ | ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ | What words can we speak to evoke His Love? |
00035 | 0004 | 0002 | 05 | ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ | ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ | In the Amrit Vaylaa, the ambrosial hours before dawn, chant the True Name, and contemplate His Glorious Greatness. |
00036 | 0004 | 0002 | 05 | ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ | ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ | By the karma of past actions, the robe of this physical body is obtained. By His Grace, the Gate of Liberation is found. |
00037 | 0004 | 0002 | 06 | ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥ | ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ | O Nanak, know this well: the True One Himself is All. ||4|| |
00038 | 0005 | 0002 | 06 | ਥਾਪਿਆ ਨ ਜਾਇ ਕੀਤਾ ਨ ਹੋਇ ॥ | ਥਾਪਿਆ ਨ ਜਾਇ ਕੀਤਾ ਨ ਹੋਇ | He cannot be established, He cannot be created. |
00039 | 0005 | 0002 | 07 | ਆਪੇ ਆਪਿ ਨਿਰੰਜਨੁ ਸੋਇ ॥ | ਆਪੇ ਆਪਿ ਨਿਰੰਜਨੁ ਸੋਇ | He Himself is Immaculate and Pure. |
00040 | 0005 | 0002 | 07 | ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ | ਜਿਨਿ ਸੇਵਿਆ ਤਿਨਿ ਪਾਇਆ ਮਾਨੁ | Those who serve Him are honored. |
00041 | 0005 | 0002 | 07 | ਨਾਨਕ ਗਾਵੀਐ ਗੁਣੀ ਨਿਧਾਨੁ ॥ | ਨਾਨਕ ਗਾਵੀਐ ਗੁਣੀ ਨਿਧਾਨੁ | O Nanak, sing of the Lord, the Treasure of Excellence. |
00042 | 0005 | 0002 | 08 | ਗਾਵੀਐ ਸੁਣੀਐ ਮਨਿ ਰਖੀਐ ਭਾਉ ॥ | ਗਾਵੀਐ ਸੁਣੀਐ ਮਨਿ ਰਖੀਐ ਭਾਉ | Sing, and listen, and let your mind be filled with love. |
00043 | 0005 | 0002 | 08 | ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ | ਦੁਖੁ ਪਰਹਰਿ ਸੁਖੁ ਘਰਿ ਲੈ ਜਾਇ | Your pain shall be sent far away, and peace shall come to your home. |
00044 | 0005 | 0002 | 08 | ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ | ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ | The Guru's Word is the Sound-current of the Naad; the Guru's Word is the Wisdom of the Vedas; the Guru's Word is all-pervading. |
00045 | 0005 | 0002 | 09 | ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥ | ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ | The Guru is Shiva, the Guru is Vishnu and Brahma; the Guru is Paarvati and Lakhshmi. |
00046 | 0005 | 0002 | 09 | ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥ | ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ | Even knowing God, I cannot describe Him; He cannot be described in words. |
00047 | 0005 | 0002 | 10 | ਗੁਰਾ ਇਕ ਦੇਹਿ ਬੁਝਾਈ ॥ | ਗੁਰਾ ਇਕ ਦੇਹਿ ਬੁਝਾਈ | The Guru has given me this one understanding: |
00048 | 0005 | 0002 | 10 | ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥ | ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ | there is only the One, the Giver of all souls. May I never forget Him! ||5|| |
00049 | 0006 | 0002 | 11 | ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥ | ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ | If I am pleasing to Him, then that is my pilgrimage and cleansing bath. Without pleasing Him, what good are ritual cleansings? |
00050 | 0006 | 0002 | 11 | ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥ | ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ | I gaze upon all the created beings: without the karma of good actions, what are they given to receive? |
00051 | 0006 | 0002 | 12 | ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ | ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ | Within the mind are gems, jewels and rubies, if you listen to the Guru's Teachings, even once. |
00052 | 0006 | 0002 | 12 | ਗੁਰਾ ਇਕ ਦੇਹਿ ਬੁਝਾਈ ॥ | ਗੁਰਾ ਇਕ ਦੇਹਿ ਬੁਝਾਈ | The Guru has given me this one understanding: |
00053 | 0006 | 0002 | 13 | ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੬॥ | ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ | there is only the One, the Giver of all souls. May I never forget Him! ||6|| |
00054 | 0007 | 0002 | 13 | ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ | ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ | Even if you could live throughout the four ages, or even ten times more, |
00055 | 0007 | 0002 | 14 | ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥ | ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ | and even if you were known throughout the nine continents and followed by all, |
00056 | 0007 | 0002 | 14 | ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥ | ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ | with a good name and reputation, with praise and fame throughout the world- |
00057 | 0007 | 0002 | 15 | ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥ | ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ | still, if the Lord does not bless you with His Glance of Grace, then who cares? What is the use? |
00058 | 0007 | 0002 | 15 | ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥ | ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ | Among worms, you would be considered a lowly worm, and even contemptible sinners would hold you in contempt. |
00059 | 0007 | 0002 | 15 | ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥ | ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ | O Nanak, God blesses the unworthy with virtue, and bestows virtue on the virtuous. |
00060 | 0007 | 0002 | 16 | ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥੭॥ | ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ | No one can even imagine anyone who can bestow virtue upon Him. ||7|| |
00061 | 0008 | 0002 | 16 | ਸੁਣਿਐ ਸਿਧ ਪੀਰ ਸੁਰਿ ਨਾਥ ॥ | ਸੁਣਿਐ ਸਿਧ ਪੀਰ ਸੁਰਿ ਨਾਥ | Listening-the Siddhas, the spiritual teachers, the heroic warriors, the yogic masters. |
00062 | 0008 | 0002 | 17 | ਸੁਣਿਐ ਧਰਤਿ ਧਵਲ ਆਕਾਸ ॥ | ਸੁਣਿਐ ਧਰਤਿ ਧਵਲ ਆਕਾਸ | Listening-the earth, its support and the Akaashic ethers. |
00063 | 0008 | 0002 | 17 | ਸੁਣਿਐ ਦੀਪ ਲੋਅ ਪਾਤਾਲ ॥ | ਸੁਣਿਐ ਦੀਪ ਲੋਅ ਪਾਤਾਲ | Listening-the oceans, the lands of the world and the nether regions of the underworld. |
00064 | 0008 | 0002 | 17 | ਸੁਣਿਐ ਪੋਹਿ ਨ ਸਕੈ ਕਾਲੁ ॥ | ਸੁਣਿਐ ਪੋਹਿ ਨ ਸਕੈ ਕਾਲੁ | Listening-Death cannot even touch you. |
00065 | 0008 | 0002 | 18 | ਨਾਨਕ ਭਗਤਾ ਸਦਾ ਵਿਗਾਸੁ ॥ | ਨਾਨਕ ਭਗਤਾ ਸਦਾ ਵਿਗਾਸੁ | O Nanak, the devotees are forever in bliss. |
00066 | 0008 | 0002 | 18 | ਸੁਣਿਐ ਦੂਖ ਪਾਪ ਕਾ ਨਾਸੁ ॥੮॥ | ਸੁਣਿਐ ਦੂਖ ਪਾਪ ਕਾ ਨਾਸੁ | Listening-pain and sin are erased. ||8|| |
00067 | 0009 | 0002 | 18 | ਸੁਣਿਐ ਈਸਰੁ ਬਰਮਾ ਇੰਦੁ ॥ | ਸੁਣਿਐ ਈਸਰੁ ਬਰਮਾ ਇੰਦੁ | Listening-Shiva, Brahma and Indra. |
00068 | 0009 | 0002 | 19 | ਸੁਣਿਐ ਮੁਖਿ ਸਾਲਾਹਣ ਮੰਦੁ ॥ | ਸੁਣਿਐ ਮੁਖਿ ਸਾਲਾਹਣ ਮੰਦੁ | Listening-even foul-mouthed people praise Him. |
00069 | 0009 | 0002 | 19 | ਸੁਣਿਐ ਜੋਗ ਜੁਗਤਿ ਤਨਿ ਭੇਦ ॥ | ਸੁਣਿਐ ਜੋਗ ਜੁਗਤਿ ਤਨਿ ਭੇਦ | Listening-the technology of Yoga and the secrets of the body. |
00070 | 0009 | 0002 | 19 | ਸੁਣਿਐ ਸਾਸਤ ਸਿਮ੍ਰਿਤਿ ਵੇਦ ॥ | ਸੁਣਿਐ ਸਾਸਤ ਸਿਮ੍ਰਿਤਿ ਵੇਦ | Listening-the Shaastras, the Simritees and the Vedas. |
00071 | 0009 | 0002 | 19 | ਨਾਨਕ ਭਗਤਾ ਸਦਾ ਵਿਗਾਸੁ ॥ | ਨਾਨਕ ਭਗਤਾ ਸਦਾ ਵਿਗਾਸੁ | O Nanak, the devotees are forever in bliss. |
00072 | 0009 | 0003 | 01 | ਸੁਣਿਐ ਦੂਖ ਪਾਪ ਕਾ ਨਾਸੁ ॥੯॥ | ਸੁਣਿਐ ਦੂਖ ਪਾਪ ਕਾ ਨਾਸੁ | Listening-pain and sin are erased. ||9|| |
00073 | 0010 | 0003 | 01 | ਸੁਣਿਐ ਸਤੁ ਸੰਤੋਖੁ ਗਿਆਨੁ ॥ | ਸੁਣਿਐ ਸਤੁ ਸੰਤੋਖੁ ਗਿਆਨੁ | Listening-truth, contentment and spiritual wisdom. |
00074 | 0010 | 0003 | 01 | ਸੁਣਿਐ ਅਠਸਠਿ ਕਾ ਇਸਨਾਨੁ ॥ | ਸੁਣਿਐ ਅਠਸਠਿ ਕਾ ਇਸਨਾਨੁ | Listening-take your cleansing bath at the sixty-eight places of pilgrimage. |
00075 | 0010 | 0003 | 02 | ਸੁਣਿਐ ਪੜਿ ਪੜਿ ਪਾਵਹਿ ਮਾਨੁ ॥ | ਸੁਣਿਐ ਪੜਿ ਪੜਿ ਪਾਵਹਿ ਮਾਨੁ | Listening-reading and reciting, honor is obtained. |
00076 | 0010 | 0003 | 02 | ਸੁਣਿਐ ਲਾਗੈ ਸਹਜਿ ਧਿਆਨੁ ॥ | ਸੁਣਿਐ ਲਾਗੈ ਸਹਜਿ ਧਿਆਨੁ | Listening-intuitively grasp the essence of meditation. |
00077 | 0010 | 0003 | 02 | ਨਾਨਕ ਭਗਤਾ ਸਦਾ ਵਿਗਾਸੁ ॥ | ਨਾਨਕ ਭਗਤਾ ਸਦਾ ਵਿਗਾਸੁ | O Nanak, the devotees are forever in bliss. |
00078 | 0010 | 0003 | 03 | ਸੁਣਿਐ ਦੂਖ ਪਾਪ ਕਾ ਨਾਸੁ ॥੧੦॥ | ਸੁਣਿਐ ਦੂਖ ਪਾਪ ਕਾ ਨਾਸੁ | Listening-pain and sin are erased. ||10|| |
00079 | 0011 | 0003 | 03 | ਸੁਣਿਐ ਸਰਾ ਗੁਣਾ ਕੇ ਗਾਹ ॥ | ਸੁਣਿਐ ਸਰਾ ਗੁਣਾ ਕੇ ਗਾਹ | Listening-dive deep into the ocean of virtue. |
00080 | 0011 | 0003 | 03 | ਸੁਣਿਐ ਸੇਖ ਪੀਰ ਪਾਤਿਸਾਹ ॥ | ਸੁਣਿਐ ਸੇਖ ਪੀਰ ਪਾਤਿਸਾਹ | Listening-the Shaykhs, religious scholars, spiritual teachers and emperors. |
00081 | 0011 | 0003 | 03 | ਸੁਣਿਐ ਅੰਧੇ ਪਾਵਹਿ ਰਾਹੁ ॥ | ਸੁਣਿਐ ਅੰਧੇ ਪਾਵਹਿ ਰਾਹੁ | Listening-even the blind find the Path. |
00082 | 0011 | 0003 | 04 | ਸੁਣਿਐ ਹਾਥ ਹੋਵੈ ਅਸਗਾਹੁ ॥ | ਸੁਣਿਐ ਹਾਥ ਹੋਵੈ ਅਸਗਾਹੁ | Listening-the Unreachable comes within your grasp. |
00083 | 0011 | 0003 | 04 | ਨਾਨਕ ਭਗਤਾ ਸਦਾ ਵਿਗਾਸੁ ॥ | ਨਾਨਕ ਭਗਤਾ ਸਦਾ ਵਿਗਾਸੁ | O Nanak, the devotees are forever in bliss. |
00084 | 0011 | 0003 | 04 | ਸੁਣਿਐ ਦੂਖ ਪਾਪ ਕਾ ਨਾਸੁ ॥੧੧॥ | ਸੁਣਿਐ ਦੂਖ ਪਾਪ ਕਾ ਨਾਸੁ | Listening-pain and sin are erased. ||11|| |
00085 | 0012 | 0003 | 05 | ਮੰਨੇ ਕੀ ਗਤਿ ਕਹੀ ਨ ਜਾਇ ॥ | ਮੰਨੇ ਕੀ ਗਤਿ ਕਹੀ ਨ ਜਾਇ | The state of the faithful cannot be described. |
00086 | 0012 | 0003 | 05 | ਜੇ ਕੋ ਕਹੈ ਪਿਛੈ ਪਛੁਤਾਇ ॥ | ਜੇ ਕੋ ਕਹੈ ਪਿਛੈ ਪਛੁਤਾਇ | One who tries to describe this shall regret the attempt. |
00087 | 0012 | 0003 | 05 | ਕਾਗਦਿ ਕਲਮ ਨ ਲਿਖਣਹਾਰੁ ॥ | ਕਾਗਦਿ ਕਲਮ ਨ ਲਿਖਣਹਾਰੁ | No paper, no pen, no scribe |
00088 | 0012 | 0003 | 05 | ਮੰਨੇ ਕਾ ਬਹਿ ਕਰਨਿ ਵੀਚਾਰੁ ॥ | ਮੰਨੇ ਕਾ ਬਹਿ ਕਰਨਿ ਵੀਚਾਰੁ | can record the state of the faithful. |
00089 | 0012 | 0003 | 06 | ਐਸਾ ਨਾਮੁ ਨਿਰੰਜਨੁ ਹੋਇ ॥ | ਐਸਾ ਨਾਮੁ ਨਿਰੰਜਨੁ ਹੋਇ | Such is the Name of the Immaculate Lord. |
00090 | 0012 | 0003 | 06 | ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥ | ਜੇ ਕੋ ਮੰਨਿ ਜਾਣੈ ਮਨਿ ਕੋਇ | Only one who has faith comes to know such a state of mind. ||12|| |
00091 | 0013 | 0003 | 06 | ਮੰਨੈ ਸੁਰਤਿ ਹੋਵੈ ਮਨਿ ਬੁਧਿ ॥ | ਮੰਨੈ ਸੁਰਤਿ ਹੋਵੈ ਮਨਿ ਬੁਧਿ | The faithful have intuitive awareness and intelligence. |
00092 | 0013 | 0003 | 07 | ਮੰਨੈ ਸਗਲ ਭਵਣ ਕੀ ਸੁਧਿ ॥ | ਮੰਨੈ ਸਗਲ ਭਵਣ ਕੀ ਸੁਧਿ | The faithful know about all worlds and realms. |
00093 | 0013 | 0003 | 07 | ਮੰਨੈ ਮੁਹਿ ਚੋਟਾ ਨਾ ਖਾਇ ॥ | ਮੰਨੈ ਮੁਹਿ ਚੋਟਾ ਨਾ ਖਾਇ | The faithful shall never be struck across the face. |
00094 | 0013 | 0003 | 07 | ਮੰਨੈ ਜਮ ਕੈ ਸਾਥਿ ਨ ਜਾਇ ॥ | ਮੰਨੈ ਜਮ ਕੈ ਸਾਥਿ ਨ ਜਾਇ | The faithful do not have to go with the Messenger of Death. |
00095 | 0013 | 0003 | 07 | ਐਸਾ ਨਾਮੁ ਨਿਰੰਜਨੁ ਹੋਇ ॥ | ਐਸਾ ਨਾਮੁ ਨਿਰੰਜਨੁ ਹੋਇ | Such is the Name of the Immaculate Lord. |
00096 | 0013 | 0003 | 08 | ਜੇ ਕੋ ਮੰਨਿ ਜਾਣੈ ਮਨਿ ਕੋਇ ॥੧੩॥ | ਜੇ ਕੋ ਮੰਨਿ ਜਾਣੈ ਮਨਿ ਕੋਇ | Only one who has faith comes to know such a state of mind. ||13|| |
00097 | 0014 | 0003 | 08 | ਮੰਨੈ ਮਾਰਗਿ ਠਾਕ ਨ ਪਾਇ ॥ | ਮੰਨੈ ਮਾਰਗਿ ਠਾਕ ਨ ਪਾਇ | The path of the faithful shall never be blocked. |
00098 | 0014 | 0003 | 08 | ਮੰਨੈ ਪਤਿ ਸਿਉ ਪਰਗਟੁ ਜਾਇ ॥ | ਮੰਨੈ ਪਤਿ ਸਿਉ ਪਰਗਟੁ ਜਾਇ | The faithful shall depart with honor and fame. |
00099 | 0014 | 0003 | 09 | ਮੰਨੈ ਮਗੁ ਨ ਚਲੈ ਪੰਥੁ ॥ | ਮੰਨੈ ਮਗੁ ਨ ਚਲੈ ਪੰਥੁ | The faithful do not follow empty religious rituals. |
00100 | 0014 | 0003 | 09 | ਮੰਨੈ ਧਰਮ ਸੇਤੀ ਸਨਬੰਧੁ ॥ | ਮੰਨੈ ਧਰਮ ਸੇਤੀ ਸਨਬੰਧੁ | The faithful are firmly bound to the Dharma. |
End of preview. Expand in Data Studio
All 60403 verses
Important features Original Text, Verse Id, Page Number, Line Number
- Downloads last month
- 992